ਹਰ ਇੱਕ ਦੀ ਪਸੰਦ AK-47 ਬਾਰੇ ਕੁੱਝ ਖਾਸ ਗੱਲਾਂ ਜੋ ਬਹੁਤਿਆਂ ਨੂੰ ਨਹੀਂ ਪਤਾ ..

News Photos

Share

1. A.K 47 ਦਾ ਪੂਰਾ ਨਾਮ ਹੈ ਆਟੋਮੈਟਿਕ ਕਲਾਸ਼ਨਿਕੋਵ 47, ਆਟੋਮੈਟਿਕ ਦਾ ਅਰਥ ਹੈ ਅਪਣੇ ਆਪ ਜਾਂ ਬਹੁਤ ਤੇਜ ਚੱਲਣ ਵਾਲੀ, ਕਲਾਸ਼ਨਿਕੋਵ ਇਸ ਨੂੰ ਬਣਾਉਣ ਵਾਲੇ ਵਿਗਿਆਨੀ ਦਾ ਨਾਮ ਸੀ 47 ਦਾ ਅਰਥ ਹੈ 1947 ਮਤਲਬ ਇਸ ਨੂੰ 1947 ਵਿੱਚ ਬਣਾਇਆ ਗਿਆ ਸੀ।

2. ਏ.ਕੇ 47 ਗੰਨ ਨਾਲ ਹਰ ਸਾਲ ਢਾਈ ਲੱਖ ਤੋਂ ਵੀ ਵੱਧ ਲੋਕਾਂ ਦੀ ਹੱਤਿਆ ਹੁੰਦੀ ਹੈ ਜਿੰਨਾਂ ਵਿੱਚੋਂ 2 ਲੱਖ ਤੋਂ ਵੱਧ ISIS ਅਤੇ ਅਲਕਾਇਦਾ ਦੁਆਰਾ ਕੀਤੀਆਂ ਜਾਦੀਆਂ ਹਨ।
3. ਏ.ਕੇ 47 ਵਿੱਚ ਆਟੋਮੈਟਿਕ ਅਤੇ ਸੈਮੀ ਅਾਟੋਮੈਟਿਕ ਦੋਵੇ ਫੰਕਸ਼ਨ ਹਨ, ਆਟੋਮੈਟਿਕ ਦਾ ਮਤਲਬ ਹੈ ਇੱਕ ਵਾਰੀ ਘੋੜਾ ਦੱਬੋ ਗੋਲੀਆਂ ਚਲਦੀਆਂ ਹੀ ਰਹਿਣਗੀਆ ਸੈਮੀ ਆਟੋਮੈਟਿਕ ਦਾ ਅਰਥ ਹੈ ਇੱਕ ਵਾਰ ਘੋੜਾ ਦੱਬਣ ਤੇ ਕੇਵਲ ਇੱਕ ਗੋਲੀ ਚੱਲੇਗੀ

4. ਏ.ਕੇ 47 ਦੀ ਲੰਬਾਈ ਸਿਰਫ 3 ਫੁੱਟ ਹੁੰਦੀ ਹੈ ਅਤੇ ਗੋਲੀਆਂ ਨਾਲ ਪੂਰੀ ਭਰੀ ਹੋਈ ਏਕੇ 47 ਦਾ ਭਾਰ ਸਾਢੇ ਚਾਰ ਕਿੱਲੋ ਹੀ ਹੁੰਦਾ ਹੈ।
5. ਏ.ਕੇ 47 ਇੰਨੀ ਤੇਜ ਹੈ ਕਿ ਇੱਕ ਮਿੰਟ ਵਿੱਚ ਇਹ 600 ਗੋਲੀਆਂ ਦਾਗਦੀ ਹੈ ਮਤਲਬ ਹਰ ਸੈਕਿੰਡ 10 ਗੋਲੀਆਂ 6. ਏਕੇ 47 ਦੀ ਰੇਜਂ 400 ਤੋਂ 500 ਮੀਟਰ ਤੱਕ ਹੁੰਦੀ ਹੈ ਅੱਧਾ ਕਿੱਲੋਮੀਟਰ ਦੂਰ ਖੜੀ ਚੀਜ਼ ਨੂੰ ਵੀ ਇਹ ਨਿਸ਼ਾਨਾ ਬਣਾ ਲੈਦੀਂ ਹੈ

6. ਏਕੇ 47 ਸਿਰਫ 8 ਪੁਰਜਿਆਂ ਤੋਂ ਮਿਲ ਕੇ ਬਣੀ ਹੁੰਦੀ ਹੈ ਜਿਸ ਨੂੰ ਇੱਕ ਮਿੰਟ ਵਿੱਚ ਸਾਰੀ ਖੋਲ ਕੇ ਦੁਬਾਰਾ ਜੜਿਆ ਜਾ ਸਕਦਾ ਹੈ
7 ਦੁਨੀਆਂ ਵਿੱਚ ਸਭ ਤੋਂ ਜਿਆਦਾ ਏਕੇ 47 ਰਾਈਫਲ ਅਫਗਾਨਿਸਤਾਨ ਵਿੱਚ ਵਰਤੀ ਜਾਂਦੀ ਹੈ ਜਿਥੇ ਇਸ ਦਾ ਇਸਤੇਮਾਲ ਸਭ ਤੋਂ ਜਿਆਦਾ ਤਾਲਿਬਾਨ ਦੁਆਰਾ ਕੀਤਾ ਜਾਂਦਾ ਹੈ।

8. ਇਸ ਸਮੇਂ ਵਿਸ਼ਵ ਵਿੱਚ 10 ਕਰੋੜ ਤੋਂ ਵੀ ਜਿਆਦਾ ਏਕੇ 47 ਰਾਈਫਲਾਂ ਹਨ ਜੋ ਕਿ ਕਿਸੇ ਵੀ ਹੋਰ ਹਥਿਆਰਾਂ ਦੇ ਮੁਕਾਬਲੇ ਸਭ ਤੋਂ ਵੱਧ ਹਨ
9. ਏਕੇ 47 ਹੀ ਸਿਰਫ ਅਜਿਹਾ ਹਥਿਆਰ ਹੇ ਜਿਸ ਨੂੰ ਬੱਚੇ ਅਸਾਨੀ ਨਾਲ ਚਲਾ ਸਕਦੇ ਹਨ ਇਸ ਲਈ ਤੂਸੀ ਗੂਗਲ ਤੇ CHILDS WITH AK 47 ਸਰਚ ਮਾਰ ਕੇ ਦੇਖੋ ਤੂਹਾਨੂੰ ਏਕੇ 47 ਚਲਾਉਦੇ ਬੱਚੇ ਅਸਾਨੀ ਨਾਲ ਮਿਲ ਜਾਣਗੇ

10. ਏਕੇ 47 ਦੀ ਗੋਲੀ ਇੰਨੀ ਤੇਜ ਹੁੰਦੀ ਹੈ ਕਿ ਇਹ ਕਿਸੇ ਕਾਰ ਦੀ ਤਾਕੀ ਨੂੰ ਚੀਰ ਕੇ ਉਸ ਵਿੱਚ ਬੈਠੇ ਆਦਮੀ ਨੂੰ ਅਸਾਨੀ ਨਾਲ ਮਾਰ ਸਕਦੀ ਹੈ।
11. ਚੀਨ ਸਭ ਤੋਂ ਜਿਆਦਾ ਏਕੇ 47 ਬਣਾਉਂਦਾ ਹੈ ਭਾਰਤ ਵਿੱਚ ਏਕੇ 47 ਰੱਖਣਾ ਗੈਰ ਕਾਨੂੰਨੀ ਹੈ ਸਿਰਫ ਆਰਮੀ ਦੇ ਸੀਨੀਅਰ ਸਿਪਾਹੀ ਹੀ ਇਸ ਨੂੰ ਵਰਤ ਸਕਦੇ ਹਨ।

Share

Leave a Reply

Your email address will not be published. Required fields are marked *