ਟੀ.ਵੀ. ‘ਤੇ ਵਾਪਸੀ ਕਰਦਿਆਂ ਹੀ ਲਗਜ਼ਰੀ ਵੈਨਿਟੀ ਦੇ ਮਾਲਕ ਬਣੇ ਕਪਿਲ, ਦੇਖੋ ਤਸਵੀਰਾ                                

News

Share

ਟੀ.ਵੀ. ‘ਤੇ ਵਾਪਸੀ ਕਰਦਿਆਂ ਹੀ ਲਗਜ਼ਰੀ ਵੈਨਿਟੀ ਦੇ ਮਾਲਕ ਬਣੇ ਕਪਿਲ, ਦੇਖੋ ਤਸਵੀਰਾ                                             

ਟੀ.ਵੀ. ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਸੋਨੀ ਟੀ.ਵੀ. ‘ਤੇ ਵਾਪਸੀ ਕਰ ਰਹੇ ਹਨ। ਕਪਿਲ ਦੇ ਸ਼ੋਅ ਦਾ ਹੋ ਚੁੱਕਾ ਹੈ। ਜਿਸ ਦਾ ਪ੍ਰੋਮੋ ਲਾਂਚ ਸੋਨੀ ਵਲੋਂ ਟਵਿਟਰ ‘ਤੇ ਜਾਰੀ ਕੀਤਾ ਗਿਆ। ਜਿਸ ਵਿਚ ਕਪਿਲ ਆਪਨ ਵੱਖਰੇ ਹੀ ਅੰਦਾਜ਼ ‘ਚ ਨਜ਼ਰ ਆਏ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਆਪਣੇ ਸ਼ੋਅ ਨੂੰ ਪ੍ਰਮੋਟ ਕਰਦੇ ਹੋਏ ਕਪਿਲ ਨੇ ਹੋਲੀ ਮੌਕੇ ਆਪਣੇ ਪ੍ਰਸ਼ੰਸਕਾਂ ਨਾਲ ਉਨ੍ਹਾਂ ਦੀ ਨਵੀਂ ਵੈਨਿਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਜਿਸ ਤੋਂ ਬਾਅਦ ਕਪਿਲ ਦੀ ਵੈਨਿਟੀ ਸੋਸ਼ਲ ਮੀਡੀਆ ‘ਤੇ ਛਾ ਗਈ ਅਤੇ ਚਰਚਾ ਦਾ ਵਿਸ਼ਾ ਬਣ ਿਗਅਾ                                          

ਤੁਹਾਨੂੰ ਦੱਸ ਦੇਈਏ ਕਿ ਕਪਿਲ ਦੀ ਵੈਨਿਟੀ ਡੀ. ਸੀ. ਦੀ ਡਿਜ਼ਾਈਨ ਕੀਤੀ ਹੋਈ ਜੋ ਕਾਫੀ ਲਗਜ਼ਰੀ ਲੁੱਕ ਦੀ ਹੈ। ਕਪਿਲ ਸੋਨੀ ਚੈਨਲ ‘ਤੇ ‘ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ’ ਦੇ ਨਾਲ ਵਾਪਸੀ ਕਰ ਰਹੇ ਹਨ। ਜੋ ਕਿ ਬੱਚਿਆਂ ਦੇ ਡਾਂਸ ਰਿਐਲਿਟੀ ਸ਼ੋਅ ਦੀ ਜਗ੍ਹਾ ਦਿਖਾਇਆ ਜਾਵੇਗਾ। ਜ਼ਿਕਰੇਯੋਗ ਹੈ ਕਿ ਕਪਿਲ ਸ਼ਰਮਾ 6 ਮਹੀਨਿਆਂ ਦੇ ਬ੍ਰੇਕ ਤੋਂ ਬਾਅਦ ਟੀ. ਵੀ. ‘ਤੇ ਮੁੜ ਵਾਪਸੀ ਕਰ ਰਹੇ ਹਨ।

Share

Leave a Reply

Your email address will not be published. Required fields are marked *