Muchha Wale Jatt – Meet Gurlal (Full Video) Dream Boy | Latest Punjabi Song 2018 | OliveHill Music

Muchha Wale Jatt – Meet Gurlal (Full Video) Dream Boy | Latest Punjabi Song 2018 | OliveHill Music Set Muchha Wale Jatt as your Callertune Airtel Subscribers Dial 5432116549775 Vodafone Subscribers Dial 53710533506 Idea Subscribers Dial 5678910533506 BSNL North/West Users SMS BT 10533506 BSNL South/East Users SMS BT 10533506 Listen & Download On OliveHill Music […]

Continue Reading

ਰੋਕੋ ਕੈਂਸਰ ਦੇ ਕੁਲਵੰਤ ਧਾਲੀਵਾਲ ਦਾ ਪਰਦਾਫਾਸ਼ …?

ਅੱਜਕਲ ਸੋਸ਼ਲ ਮੀਡੀਆ ਤੇ ਰੋਕ ਕੈਂਸਰ ਦੇ ਕੁਲਵੰਤ ਧਾਲੀਵਾਲ ਹੁਰਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ, ਹਾਲਾਤ ਇਹ ਹੈ ਕਿ ਹਰ ਦੂਜੇ ਤੀਜੇ ਸੁਨੇਹੇ ਵਿੱਚ ਇਹੀ ਵੀਡੀਓ ਹੈ। ਰੋਕੋ ਕੈਂਸਰ ਸੰਸਥਾ ਨੇ ਕੁਝ ਸਮਾਂ ਪਹਿਲਾਂ ਕੁਲਵੰਤ ਧਾਲੀਵਾਲ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ ਤੇ ਇਸ ਸਬੰਧੀ ਪ੍ਰੈਸ ਰਿਲੀਜ਼ ਵੀ ਕੀਤੀ ਸੀ […]

Continue Reading

ਲੱਖੇ ਸਿਧਾਣੇ ਵੀਰ ਨੇ ਅੰਮ੍ਰਿਤ ਮਾਨ ਦਾ ‘ਕੰਜਰਖਾਨਾ’ ਬੰਦ ਕਰਵਾਇਆ

ਪੰਜਾਬ ਦੀ ਧਰਤੀ ਜਿਸਦੇ ਕਣ-ਕਣ ਵਿਚ ਸੰਗੀਤ ਸਮੋਇਆ ਹੈ, ਜਿਸਦੇ ਪਾਣੀਆਂ ਦੀਆਂ ਲਹਿਰਾਂ ਸੰਗੀਤਕ ਧੁਨਾਂ ਛੇੜਦੀਆਂ ਹਨ। ਪੋਣਾ  ਚ ਸੰਗੀਤਕ ਰਸ ਹੈ, ਫਸਲਾਂ ਨਚਦੀਆਂ ਨਜ਼ਰ ਆਉਂਦੀਆਂ ਹਨ, ਤੇ ਵਸਦਾ ਹਰੇਕ ਵਿਅਕਤੀ ਸੰਗੀਤ ਦਾ ਆਸ਼ਕ ਤੇ ਦੀਵਾਨਾ ਹੈ। ਇਸ ਧਰਤੀ ਤੇ ਬੜੇ ਮਹਾਨ ਕਵੀਆਂ ਤੇ ਗਾਉਣ ਵਾਲਿਆਂ ਨੇ ਜਨਮ ਲਿਆ ਹੈ। ਪੰਜਾਬੀ ਲੋਕ ਗੀਤਾਂ ਤੇ ਲੋਕ […]

Continue Reading

ਇਹ ਹੈ ‘ਕਾਲਜੇ ਫੂਕ’ ਵੀਡੀਓ ਜਿਸ ਨਾਲ ਕਈਆਂ ਨੂੰ ਮਿਰਚਾਂ ਲੱਗਣ ਦੀ ਪੂਰੀ ਸੰਭਾਵਨਾ ਹੈ

‘ਆਜ਼ਾਦੀ’ ਛੋਟਾ ਜਿਹਾ ਸ਼ਬਦ ਜੋ ਬਹੁਤ ਵੱਡੇ ਅਰਥ ਰੱਖਦਾ ਹੈ। ਆਪਣੇ ਅਸਲੀ ਰੂਪ ਵਿੱਚ, ਢੁਕਵੇਂ ਅਰਥਾਂ ਵਿੱਚ ਕਿਸੇ ਦੇਸ਼ ਦੀ ਨੀਤੀ ਦਾ ਹਿੱਸਾ ਬਣੇ ਤਾਂ ਕਿਸੇ ਵੀ ਦੇਸ਼ ਦੀ ਖੁਸ਼ਹਾਲੀ, ਤਰੱਕੀ ਦਾ ਰਾਹ ਖੋਲ੍ਹਦਾ ਹੋਇਆ ਸਮਾਜਿਕ ਅਤੇ ਭਾਈਚਾਰਿਕ ਸਾਂਝ ਨੂੰ ਗੂੜ੍ਹਾ ਕਰਦਾ ਹੈ ਪਰ ਜੇਕਰ ਕਰੂਪ ਜਿਹਾ ਬਣ ਕੇ ਵਿਚਰੇ ਤਾਂ ਅਵਿਸ਼ਵਾਸ਼ ਪੈਦਾ ਕਰ ਕਿਸੇ […]

Continue Reading

ਬੱਚੀ ਦੀ ਦੇਖਭਾਲ ਲਈ ਰੱਖੀ ਔਰਤ ਨੇ ਕੀਤੀ ਦਰਿੰਦਗੀ ਦੀ ਹੱਦ ਪਾਰ .. Watch Video ..

ਸ਼ਹਿਰ ਦੀ ਸ਼ਰਮਾ ਕਾਲੋਨੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਲ ਦਹਿਲ ਜਾਵੇਗਾ। ਇਹ ਖਬਰ ਉਨ੍ਹਾਂ ਲੋਕਾਂ ਲਈ ਹੈ, ਜੋ ਆਪਣੇ ਬੱਚੇ ਨੂੰ ਮੇਡ ਦੇ ਸਹਾਰੇ ਛੱਡਦੇ ਹਨ। ਅਸਲ ‘ਚ ਮੇਡ 17 ਮਹੀਨੇ ਦੀ ਬੱਚੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੀ ਦਿਖਾਈ ਦੇ ਰਹੀ ਹੈ।   ਮਾਂ-ਬਾਪ ਬੱਚੀ ਨੂੰ ਨੌਕਰਾਣੀ […]

Continue Reading

ਵੀਡੀਓ ਦੇਖੋ ਦਿਲਜੀਤ ਨੇ ਚੋਰੀ ਕੀਤਾ ਪਰੈਟੀ ਭੁੱਲਰ ਦਾ ਗੀਤ-ਦੇਖੋ ਕੀ ਹੈ ਪੂਰਾ ਮਾਮਲਾ

ਪੰਜਾਬੀ ਸੰਗੀਤ ਇੰਡਸਟਰੀ ਵਿਚ ਗੀਤ ਚੋਰੀ ਦੇ ਕਈ ਮਾਮਲੇ ਆਪਾਂ ਸੁਣਦੇ-ਦੇਖਦੇ ਰਹਿੰਦੇ ਹਾਂ। ਕਈ ਵਾਰੀ ਕੋਈ ਗੀਤ ਕਿਸੇ ਗੀਤਕਾਰ ਨੇ ਲਿਖਿਆ ਹੁੰਦਾ ਤੇ ਕੋਈ ਹੋਰ ਗੀਤ ਦੀਆਂ ਕੁਝ ਲਾਈਨਾਂ ਨੂੰ ਚੋਰੀ ਕਰਕੇ ਆਪਣੇ ਨਾਮ ਥੱਲੇ ਲਿਖ/ਗਾ ਲੈਂਦਾ ਹੈ। Google ਤੇ ‘ਗੀਤ ਚੋਰੀ’ ਲਿਖਕੇ Search ਕਰੋ ਤਾਂ ਬਹੁਤ ਕੁਝ ਅਜਿਹਾ ਮਿਲ ਜਾਂਦਾ ਕਿ ਫਲਾਣੇ ਗਾਇਕ ਨੇ […]

Continue Reading

ਪਟਿਆਲਾ ਹੈਰੀਟੇਜ ਮੇਲਾ ਸ਼ੁਰੂ, ਸਾਰਾਗੜ੍ਹੀ ਦੇ 21 ਸ਼ਹੀਦ ਸਿੰਘ ਬਣੇ ਖਿੱਚ ਦਾ ਕੇਂਦਰ| ਦੇਖੋ Video

ਪਟਿਆਲਾ ਵਿਚ ਹੈਰੀਟੇਜ਼ ਮੇਲਾ ਸ਼ੁਰੂ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਪਟਿਆਲਵੀਆ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਹੈਰੀਟੇਜ਼ ਨੂੰ ਲੈ ਕੇ ਪਟਿਆਲਾ ਦੇ ਵਿਰਾਸਤੀ ਇਮਾਰਤਾਂ ਵਿੱਚ ਇਹ ਪ੍ਰੋਗਰਾਮ ਚਲ ਰਹੇ ਹਨ..ਸਾਰਾਗੜੀ ਦੀ ਲੜਾਈ ‘ਚ ਸ਼ਹੀਦ ਹੋਏ 21 ਸਿੰਘ ਖਿੱਚ ਦਾ ਕੇਂਦਰ ਬਣੇ ਰਹੇ। ਪਟਿਆਲਾ ਵਿਚ ਹੈਰੀਟੇਜ਼ ਮੇਲਾ ਸ਼ੁਰੂ ਹੋ ਚੁੱਕਿਆ ਹੈ […]

Continue Reading

ਬॅਬੂ ਮਾਨ ਨਾਲ ਵੀ ਮੁਲਾਕਾਤ ਹੋ ਸਕਦੀ ਸੀ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੀ -ਦੇਖੋ LIVE ਵੀਡੀਓ

https://youtu.be/64TA1kn2T2I

Continue Reading

ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਪਹੁੰਚੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ-ਦੇਖੋ LIVE ਵੀਡੀਓ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੁਰੂ ਨਗਰੀ ਅੰਮ੍ਰਿਤਸਰ ਪਹੁੰਚ ਗਏ ਹਨ। ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਦੇ ਟੂਰਿਜ਼ਮ, ਸੱਭਿਆਚਾਰਕ ਤੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕੁੱਝ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ […]

Continue Reading